ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਸੱਦਾ ਆਮ ਆਦਮੀ ਦੀ ਪੰਜਾਬ ਸਰਕਾਰ ਪਿਛਲੀਆਂ ਅਕਾਲੀ ਸਰਕਾਰ ਅਤੇ ਕਾਂਗਰਸ ਸਰਕਾਰਾਂ ਦੇ ਨਕਸ਼ੇ ਕਦਮ ਤੇ ਚੱਲਣ ਲੱਗ ਪਈ ਹੈ ਨਹੀਂ ਹੋ ਰਹੀ ਸੁਣਵਾਈ ਦਲਾਲ ਮੰਤਰੀਆਂ ਅਤੇ ਦਲਾਲ ਰੈਵਿਨਿਊ ਅਧਿਕਾਰੀਆਂ ਅਤੇ ਪੰਚਾਇਤ ਵਿਭਾਗ ਦੇ ਦਲਾਲ ਅਧਿਕਾਰੀ ਸਰਮਾਏਦਾਰ ਲੋਕਾਂ ਅਤੇ ਭੂ ਮਾਫੀਆ ਦੀ ਕਠਪੁਤਲੀ ਬਣੇ ਬੀਜੇਪੀ ਐਸ ਸੀ ਮੋਰਚਾ ਜਲੰਧਰ ਨੋਰਥ ਦੇ ਪ੍ਰਧਾਨ ਭੁਪਿੰਦਰ ਸਿੰਘ ਵੱਲੋਂ ਬੀਜੇਪੀ ਦੇ ਪੰਜਾਬ ਦੇ ਅਹੁਦੇਦਾਰ ਅਤੇ ਪੰਜਾਬ ਦੇ ਜ਼ਿਲੇ ਦੇ ਅਹੁਦੇਦਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੈਂ ਅਗਸਤ ਦੇ ਪਹਿਲੇ ਹਫਤੇ ਵਿੱਚ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਨੀ ਹੈ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣਾ ਜੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਖਿਲਾਫ ਪ੍ਰੈਸ ਕਾਨਫਰੰਸ ਚੰਡੀਗੜ੍ਹ ਵਿਚ ਕਰਨੀ ਹੈ ਆਪ ਸਭ ਨੂੰ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ ਪੰਚਾਇਤ ਦੀਆਂ ਜ਼ਮੀਨਾਂ ਜੋ ਕਿ ਆਮ ਆਦਮੀ ਪਾਰਟੀ ਕਹਿੰਦੀ ਕੁਝ ਹੈ ਪਰ ਕਰਦੀ ਕੁਝ ਵੀ ਨਹੀਂ ਕਿਉਂਕਿ ਮੈਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ 2 ਬਾਰ ਮੁਹਾਲੀ ਮਿਲਕੇ ਆਇਆ ਹਾਂ 06/05/2022 ਨੂੰ ਅਤੇ ਦੋ ਵਾਰੀ ਜਲੰਧਰ ਮਿਲਿਆ ਮੰਤਰੀ ਜੀ ਨੇ ਸਿਰਫ ਮੈਨੂੰ ਇਨਸਾਫ ਦਿਵਾਉਣ ਦੇ ਨਾਮ ਤੇ ਗੁਮਰਾਹ ਕੀਤਾ ਇਹ ਹਾਲ ਹੈ ਆਮ ਆਦਮੀ ਪਾਰਟੀ ਦੇ ਮੰਤਰੀਆਂ ਦਾ 10 ਮਈ 2023 ਦੀਆਂ ਜੀਮਨੀ ਚੋਣਾਂ ਦੇ ਟਾਇਮ ਧਾਲੀਵਾਲ ਜੀ ਆਦਮਪ...
ਸੰਸਾਰ ਭਰ ਪ੍ਰਸਿੱਧ, ਸਦਾਬਹਾਰ,ਪੰਜਾਬੀਅਤ ਦੀ ਪਹਿਚਾਣ ਗਾਇਕ ਤੇ ਅਦਾਕਾਰ-ਹਰਭਜਨ ਮਾਨ । ਪੰਜਾਬੀ ਗੀਤ -ਸੰਗੀਤ ਨੇ ਲੰਬੇ ਸਮੇ ਤੋ ਸੰਸਾਰ ਪੱਧਰ ਤੇ ਵੱਖਰੀ ਪਹਿਚਾਣ ਬਣਾਈ ਹੈ । ਪੰਜਾਬੀ ਸੰਗੀਤ ਜਗਤ ਵਿੱਚ ਵੱਖ -ਵੱਖ ਕਲਾਂਕਾਰਾ ਤੇ ਅਦਾਕਾਰਾ ਨੇ ਆਪੋ-ਆਪਣੇ ਅੰਦਾਜ਼,ਕਲਾ,ਦਮਦਾਰ ਅਵਾਜ਼ ਨਾਲ ਅਲੱਗ ਪਹਿਚਾਣ ਬਣਾਈ ਹੈ । ਕਹਿੰਦੇ ਹਨ ਮਾਨ" ਗਾਇਕਾ ਦੀ ਪਸਿੱਧੀ ਹੈ ਇਹ ਸੱਚ ਵੀ ਸਾਡੇ ਸਾਹਮਣੇ ਹੈ ।"ਮਾਨ "ਕਲਾਂਕਾਰ ਵਿੱਚੋ ਸੰਸਾਰ ਪੱਧਰ ਤੇ ਮਹਾਮੂੰਹੀ ਪ੍ਰਸਿੱਧੀ ਹਾਸਲ ਕਰ ਚੁੱਕੇ ਲੰਬਾ ਉੱਚਾ , ਸੋਹਣਾ-ਸੁਨੱਖਾ ,ਖੂਬਸੂਰਤ ਚਿਹਰਾ ,ਮਿੱਠੀ ਮੁਸਕਾਨ,ਪਿਆਰ ਭਰੀ ਅਵਾਜ਼, ਦਿਲ਼ ਨੂੰ ਮੋਹ ਲੈਣ ਵਾਲੇ ਗੀਤ ਗਾਓੁਣ ਵਾਲਾ ਗਾਇਕ ਤੇ ਅਦਾਕਾਰ ਹੈ ਹਰਭਜਨ ਮਾਨ ਜੋ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਨਹੀ ਹੈ । ਹਰਭਜਨ ਮਾਨ ਦੀ ਪੰਜਾਬ,ਪੰਜਾਬੀ ਮਾਂ ਬੋਲੀ ,ਪੰਜਾਬੀ ਸੱਭਿਆਚਾਰ ਨੂੰ ਵੱਡਮੁੱਲੀ ਦੇਣ ਹੈ । ਸਾਫ-ਸੁਥਰੀ ਗਾਇਕੀ ,ਇਨਸਾਨੀਅਤ ਦੇ ਮਸੀਹਾ,ਮਿਲਾਪੜਾ ਸੁਭਾਅ,ਮਿੱਠੀ ਮੁਸਕਾਨ, ਨੇਕ ਦਿਲ ਇਨਸਾਨ ,ਅਸ਼ਲੀਲ ਗਾਇਕੀ ਤੋ ਦੂਰ ,ਪੰਜਾਬੀਅਤ ਦੇ ਹਿੱਤਾ ਦੀ ਰਾਖੀ ਕਰਨ ਵਾਲੇ ਹਰਭਜਨ ਮਾਨ ਨੇ ਜੋ ਪਹਿਚਾਣ ਬਣਾਈ ਹੈ ਮੁਸਕਿਲ ਨਹੀ ,ਨਾ ਮੁਮਕਿਨ ਜਿੰਨਾਂ ਨੇ ਆਪਣੀ ਕਾਬਲੀਅਤ ਦੇ ਦਮ ਤੇ ਸੰਗੀਤਕ ਪ੍ਰੇਮੀਆ ਦੇ ਦਿਲਾ ਵਿੱਚ ਖਾਸ ਜਗਾ ਬਣਾਈ ਹੈ । ਮੈਨੂੰ ਮਾਣ ਹੈ ਮਾਨ ਦੇ ਜੀਵਨ ਤੇ ਗਾਇਕੀ ਸਫਰ ਤੇ ਚਾਰ ਸਬਦ ਲਿਖਣ ਦਾ ਜੋ ਪਾਠਕਾ ਦੇ ਰੂ- ਬੂ -ਰੂ...