ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਨ ਦਾ ਸੱਦਾ
ਆਮ ਆਦਮੀ ਦੀ ਪੰਜਾਬ ਸਰਕਾਰ ਪਿਛਲੀਆਂ ਅਕਾਲੀ ਸਰਕਾਰ ਅਤੇ ਕਾਂਗਰਸ ਸਰਕਾਰਾਂ ਦੇ ਨਕਸ਼ੇ ਕਦਮ ਤੇ ਚੱਲਣ ਲੱਗ ਪਈ ਹੈ ਨਹੀਂ ਹੋ ਰਹੀ ਸੁਣਵਾਈ ਦਲਾਲ ਮੰਤਰੀਆਂ ਅਤੇ ਦਲਾਲ ਰੈਵਿਨਿਊ ਅਧਿਕਾਰੀਆਂ ਅਤੇ ਪੰਚਾਇਤ ਵਿਭਾਗ ਦੇ ਦਲਾਲ ਅਧਿਕਾਰੀ ਸਰਮਾਏਦਾਰ ਲੋਕਾਂ ਅਤੇ ਭੂ ਮਾਫੀਆ ਦੀ ਕਠਪੁਤਲੀ ਬਣੇ
ਬੀਜੇਪੀ ਐਸ ਸੀ ਮੋਰਚਾ ਜਲੰਧਰ ਨੋਰਥ ਦੇ ਪ੍ਰਧਾਨ ਭੁਪਿੰਦਰ ਸਿੰਘ ਵੱਲੋਂ ਬੀਜੇਪੀ ਦੇ ਪੰਜਾਬ ਦੇ ਅਹੁਦੇਦਾਰ ਅਤੇ ਪੰਜਾਬ ਦੇ ਜ਼ਿਲੇ ਦੇ ਅਹੁਦੇਦਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੈਂ ਅਗਸਤ ਦੇ ਪਹਿਲੇ ਹਫਤੇ ਵਿੱਚ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਨੀ ਹੈ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣਾ ਜੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਖਿਲਾਫ ਪ੍ਰੈਸ ਕਾਨਫਰੰਸ ਚੰਡੀਗੜ੍ਹ ਵਿਚ ਕਰਨੀ ਹੈ ਆਪ ਸਭ ਨੂੰ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ
ਪੰਚਾਇਤ ਦੀਆਂ ਜ਼ਮੀਨਾਂ ਜੋ ਕਿ ਆਮ ਆਦਮੀ ਪਾਰਟੀ ਕਹਿੰਦੀ ਕੁਝ ਹੈ ਪਰ ਕਰਦੀ ਕੁਝ ਵੀ ਨਹੀਂ ਕਿਉਂਕਿ ਮੈਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ 2 ਬਾਰ ਮੁਹਾਲੀ ਮਿਲਕੇ ਆਇਆ ਹਾਂ 06/05/2022 ਨੂੰ ਅਤੇ ਦੋ ਵਾਰੀ ਜਲੰਧਰ ਮਿਲਿਆ ਮੰਤਰੀ ਜੀ ਨੇ ਸਿਰਫ ਮੈਨੂੰ ਇਨਸਾਫ ਦਿਵਾਉਣ ਦੇ ਨਾਮ ਤੇ ਗੁਮਰਾਹ ਕੀਤਾ ਇਹ ਹਾਲ ਹੈ ਆਮ ਆਦਮੀ ਪਾਰਟੀ ਦੇ ਮੰਤਰੀਆਂ ਦਾ 10 ਮਈ 2023 ਦੀਆਂ ਜੀਮਨੀ ਚੋਣਾਂ ਦੇ ਟਾਇਮ ਧਾਲੀਵਾਲ ਜੀ ਆਦਮਪੁਰ ਪ੍ਰਿਤਪਾਲ ਸਿੰਘ ਪੁੱਤਰ ਗੁਰਮੁੱਖ ਸਿੰਘ ਜੋ ਕਿ ਢਿੱਲਵਾਂ ਦਾ ਰਹਿਣ ਵਾਲਾ ਹੈ ਧਾਲੀਵਾਲ ਜੀ ਪ੍ਰਿਤਪਾਲ ਸਿੰਘ ਫਾਰਮ ਹਾਊਸ ਤਲਵੰਡੀ ਵਿਖੇ ਚੋਣਾਂ ਦੇ ਵਿੱਚ ਆਏ ਤੇ ਫਾਰਮ ਹਾਊਸ ਵਿੱਚ ਰੋਟੀ ਪਾਣੀ ਦਾ ਪੂਰਾ ਪ੍ਰਬੰਧ ਸੀ ਪ੍ਰਿਤਪਾਲ 30 ਤੋਂ 35 ਪਿੰਡਾਂ ਦੀ ਪੰਚਾਇਤ ਦੀ ਜ਼ਮੀਨ ਤੇ ਕਬਜ਼ਾ ਹੈ। ਆਮ ਆਦਮੀ ਪਾਰਟੀ ਦੇ ਮੰਤਰੀ ਵੀ ਸਰਮਾਏਦਾਰ ਅਤੇ ਭੂ ਮਾਫੀਆ ਦੇ ਇਸ਼ਾਰੇ ਤੇ ਕੰਮ ਕਰਦੇ ਹਨ ਮੈਂ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੋਂ ਇਨਸਾਫ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਦੋ ਐਮ ਐਲ ਏ ਕਾਂਗਰਸ ਦੇ ਇੱਕ ਐਮ ਐਲ ਏ ਅਕਾਲੀਆਂ ਦਾ ਜਿਸ ਕੋਲ ਜਲੰਧਰ ਦੀ ਬਹੁਤ ਜ਼ਿਆਦਾ ਪੰਚਾਇਤ ਦੇਹ ਦੀਆਂ ਜ਼ਮੀਨਾਂ ਹਨ ਉਸ ਦਾ ਜਿਕਰ ਮੈ ਪ੍ਰੈਸ ਕਾਨਫਰੰਸ ਦੌਰਾਨ ਕਰਾਂਗਾ ਜਲੰਧਰ ਦੇ ਗਿਆਰਾਂ ਬਲਾਕ ਹਨ ਸਿਰਫ 2 ਬਲਾਕ ਜਲੰਧਰ ਈਸਟ ਦੇ 78 ਪਿਡਾਂ ਦੀ 306 ਏਕੜ ਅਤੇ ਆਦਮਪੁਰ ਦੇ 70 ਪਿੰਡਾਂ ਦੀ 335 ਏਕੜ ਪੰਚਾਇਤ ਦੇਹ ਦੀ ਜਮੀਨ ਖੁਰਦ ਬੁਰਦ ਕੀਤੀ ਜਾ ਚੁੱਕੀ ਹੈ ਬਾਕੀ ਜ਼ਿਲਾ ਜਲੰਧਰ ਦੇ 9 ਬਲਾਕਾਂ ਵਿੱਚ ਕਿੰਨਾ ਘਪਲਾ ਹੋਇਆ ਹੋਵੇਗਾ ਇਹ ਪ੍ਰੈਸ ਕਾਨਫਰੰਸ ਐਸ ਸੀ ਪਰਿਵਾਰਾਂ ਦੇ ਹੱਕ ਲਈ ਕਰ ਰਿਹਾ ਹਾਂ ਕਿਉਂਕਿ ਜੋ ਪੰਚਾਇਤ ਦੇਹ ਦੀਆਂ ਜਮੀਨਾਂ ਦੀ ਅੈਸ ਸੀ ਪਰਿਵਾਰ ਹੀ ਦੇ ਸਕਦਾ ਸੀ ਅਤੇ ਉਸ ਤੇ ਖੇਤੀ ਬਾੜੀ ਵੀ ਅੈਸ ਸੀ ਪਰਿਵਾਰ ਹੀ ਕਰਦਾ ਸੀ ਪਰ ਅਕਾਲੀਆਂ ਦੀ ਸਰਕਾਰ, ਕਾਂਗਰਸ ਦੀ ਸਰਕਾਰ ਅਤੇ ਹੁਣ ਅਾਮ ਆਦਮੀ ਦੀ ਸਰਕਾਰ ਸਰਮਾਏਦਾਰ ਲੋਕਾਂ ਦੀ ਅਤੇ ਭੂ ਮਾਫੀਆ ਦੇ ਪੈਰ ਦੀ ਜੁੱਤੀ ਬਣ ਕੇ ਰਹਿ ਗਿਆ ਸਰਮਾਏਦਾਰ ਲੋਕਾਂ ਨੇ ਅਤੇ ਭੂ ਮਾਫੀਆ ਦੇ ਲੋਕਾਂ ਨੇ ਪੰਚਾਇਤ ਦੇਹ ਦੀ ਜਮੀਨਾਂ ਦੇ ਇੰਤਕਾਲ ਵੀ ਆਪਣੇ ਨਾਮ ਤੇ ਕਰ ਲਏ ਹਨ
ਮੇਰਾ ਮੋਬਾਈਲ ਨੰਬਰ 9569397777
Comments
Post a Comment